Punjabi Sad Status in English 2022 | shayariking2k6.blogspot.com

PUNJABI SAD STATUS:- Collection 📚 of Heart Touching 😞 Sad Status in Punjabi For 📨 Whatsapp and Facebook 📨.
Alone status in Punjabi ● sad love Shayari in Punjabi ● Emotional Sad Status ● Punjabi for Sad Shayari Lovers ● Sad Punjabi Status ● Sad Love Quotes in Punjabi for 👨 Boys and 👩 Girls.

PUNJABI SHAYARI

ਭਾਵੇਂ ❤ ਦਿਲ ਦੇ ਸੱਚੇ ਲੋਕ ਜ਼ਿੰਦਗੀ ਚ 🙃 ਇਕੱਲੇ ਰਹਿ ਜਾਂਦੇ ਨੇ, 
ਪਰ ਪ੍ਰਮਾਤਮਾ 👆 ਹਮੇਸ਼ਾ ਉਹਨਾਂ ਦੇ ਨਾਲ ਹੁੰਦਾ ਹੈ।

Pawe dil de sache log zindgi ch ekala reh jande na,
Par parmatma hamesha ohna da nall hunda hai.


ਜ਼ਿੰਦਗੀ 🎥 ਇਕ ਫਿਲਮ ਹੈ,
ਪਰ ਇਸ 😔 ਚ ਫਿਲਮਾ ਵਰਗਾ ਕੁੱਝ ਵੀ ਨਹੀਂ।

Zindagi ek film hai,
Par es vich filma warga kuj vi nahi.


ਦੋ ਪਲ 😤 ਦੀ ਨਰਾਜ਼ਗੀ ਇੱਕ ਪਲ ਵਿੱਚ 😔 ਮਿਟ ਜਾਂਏ,
ਜੇ ਤੂੰ ਇੱਕ 🤗 ਵਾਰੀ ਆਕੇ ਮੇਰੇ ਸੀਨੇ ਨਾਲ ਲਿਪਟ ਜਾਂਏ।

Do pal di narazgi ek pal vich mitt jawe,
Ja tu ek wari aake mera sinne nall lipat jawe.


ਜਿਸ 👆 ਇਨਸਾਨ ਨੂੰ ਦੁਨੀਆ 🌍 ਬਣਾ ਲਿਆ ਜਾਵੇ,
ਅਕਸਰ ਉਹੀ 🤨 ਇਨਸਾਨ ਦੁਨੀਆਦਾਰੀ ਸਮਝਾ ਜਾਂਦਾ ਹੈ।

Jis insaan nu duniya bna lia jawe,
Aksar uh insaan duniadaari samjha janda hai.


ਹੱਸਣਾ 🙂 ਤਾਂ ਕੇਵਲ ਮੁੱਖ ਦਾ ਹੈ,
ਮਸਲਾ ਤਾਂ 💔 ਦਿਲ ਦੇ ਦੁੱਖ ਦਾ ਹੈ।

Hasna ta keval mukh da hai,
Masla ta dil da dukh da hai.

PUNJABI SHAYARI

ਧੁੱਪ 🌊 ਕੋਸੀ ਲਹਿਰਾਂ ਚੁੰਮਦੀ
ਸਮੁੰਦਰ 🙂 ਲਵੇ ਕਚੀਚ ਤੂੰ
ਚੁੰਮਿਆ 😘 ਤੇਰਾ ਮੱਥੜਾ ਮੈਂ
ਅੱਖੀਆਂ 😣 ਲਈਆਂ ਮੀਚ ਤੂੰ।

Dhup kosi lehra chumdi,
Samundar lawe kachich tu,
Chumeya tera mathda me,
Akhiyan laia meech tu.


ਮੁਹੱਬਤ 🤨 ਦੇ ਸਬੂਤ ਨਾ ਮੰਗਿਆ ਕਰ,
ਤੇਰੇ ਤੋਂ 😞 ਸਿਵਾ ਮੇਰੇ ਕੋਲ ਹੈ ਈ ਕੀ?

Mohoobat da sabut na mngeya kar,
Tera to siwa mera kol hai ki.


ਜਿਹੜਾ ਕਦੇ 😔 ਪਲ ਪਲ ਦੀ ਜੁਦਾਈ ਤੋਂ ਡਰਦਾ ਸੀ,
ਉਹ ਐਸਾ 😞 ਗਿਆ ਜਿਹੜਾ ਮੁੜਕੇ ਆਇਆ ਨੀ।

Jehda kade pal pal di judaai to darde si,
Uh aisa geya jeda kade mudka aya ni.


ਚਾਹੇ ਕਿੰਨੇ 😒 ਹੀ ਮਜਬੂਤ ਕਿਉ ਨਾ ਹੋਣ ਦਿਲਾ,
ਸ਼ੀਸ਼ਾ ਤੇ 💔 ਵਾਅਦਾ ਆਖਿਰ ਟੁੱਟ ਹੀ ਜਾਂਦੇ ਨੇ।

Chahe kina hi majboot kyo na hon dila,
Shisha ta vaade akhir tut hi jaande na.


ਉਹ 😔 ਝੂਠੇ ਵਾਅਦੇ ਕਰ ਗਈ ਏ,
ਉਹ ਗੈਰਾ 💑 ਦੇ ਨਾਲ ਜੁੜ ਗਈ ਏ,
ਜੋ 👆 ਕਹਿੰਦੀ ਸੀ ਤੈਨੂੰ ਨਹੀਂ ਛੱਡਣਾ,
ਉਹੀ ਛੱਡਕੇ 😔 ਤੈਨੂੰ ਤੁਰ ਗਈ ਏ।

Oo jhuta vaade kar gai ee,
Oo gara da naal jod gai ee,
Jo kehndi si tenu nahi chadna,
Oo chad ka tenu tur gai ee.

PUNJABI SHAYARI

ਕਬੂਲ ਹੈ 🤝 ਮੁਝੇ ਤੁਮਾਰੀ ਬੁਰੀ ਆਦਤੇ ਭੀ,
ਬਸ ਇਕ 👆 ਵਾਅਦਾ ਕਰੋ ਕਿ ਕਭੀ ਛੋੜ ਕਰ ਨਹੀ ਜਾਔਗੇ।

Qabool ha mujhe tumhari buri aadtan bhi,
Bas ek vaada karo ki kabhi chodka nahi jaoga.


ਲੋਕਾਂ ਨੇ 😭 ਬਹੁਤ ਰਵਾਇਆਂ ਮੌਤੇ ਮੇਰੀਏ,
ਜੇ ਤੂੰ 😔 ਸਾਥ ਦੇਵੇ ਤਾਂ ਸਬ ਨੂੰ ਰਵਾ ਸਕਦੇ ਆ।

Lokan na bhut rwaya mauta meria,
Ja tu saath dewa ta sab nu rva sakde aa.


ਆਪਣੇ 🤗 ਚਾਹਣ ਵਾਲੇ ਦੀਆਂ ਨਜ਼ਰਾਂ👀ਵਿਚੋਂ ਡਿੱਗ ਜਾਣਾ,
ਮੌਤ ਤੋਂ ਵੀ ਕਿਤੇ 😔 ਜਿਆਦਾ ਤਕਲੀਫ਼ ਦਾ ਹੋਣਾ ਹੈ।

Apne chahne wale diya nazra vicho digg jana,
Maut to ve kita jiada takleef da hona hai.


ਮੈਂ ਤਾਂ 🙂 ਤੇਰੇ ਤੋਂ ਆਪਣੀ ਜਿੰਦਗੀ ਲਈ🕯ਰੌਸ਼ਨੀ ਮੰਗੀ ਸੀ,
ਤੂੰ ਤਾਂ 🔥 ਕਮਲਿਏ ਅੱਗ ਹੀ ਲਾਤੀ।

Ma ta tera to apni zindagi lai roshni mangi si,
Tu ta kamlia aag hi laati.


ਅੱਜ ਵੀ 😔 ਕਰਾ ਉਡੀਕਾ 👆 ਤੇਰੀਆ ਬੈਠ ਬਰੂਹਾਂ ਤੇ,
ਕਦ 💑 ਮੇਲ ਹੋਣਗੇ ਚੰਦਰਿਆ 💔 ਦਿਲ ਦੀਆਂ ਰੂਹਾਂ ਦੇ।

Aaj ve kara udeekan teria baith bruha ta,
Kad mel honga chandrya dil diya roohan da.

Post a Comment

1 Comments