Punjabi shayari | Punjabi status | shayariking2k6.blogspot.com

PUNJABI SHAYARI:- Welcome 🙋 to Punjabi Shayari 📚 collection page. Latest 2022 Punjabi ✒ Shayari like - Punjabi ❤ Love Shayari ● Sad 😔 Shayari Punjabi ● Punjabi Shayari attitude ● Romantic 💑 Shayari in Punjabi ● 2 line 💔 love Shayari in Punjabi for girlfriend 👩 and many more Punjabi Poetry.


PUNJABI SHAYARI

ਅਸੀਂ ਵੀ 😊 ਆਦਤਾਂ ਪਾ ਲਈਆਂ ਹੁਣ ਇੱਕਲੇ 👆 ਰਹਿਣ ਦੀਆਂ
ਕੌਣ ਕਿਸੇ ਪਿੱਛੇ 😞 ਮਰਦਾ ਇਹ ਸਭ ਗੱਲਾਂ ਕਹਿਣ ਦੀਆਂ।

Asi vi aadtan pa laiaa hun Aklae rehan dian
Kon kise puche marda eh sab gallan kehan dian.


ਸਬਰ ਕਰ ⌚ ਦਿਲਾ ਤੇਰਿਆ ਵਾਰੀ ਆਪਣੀ 😑 ਵੀ ਆਉਣੀ ਆ,
ਜਿਹੜੇ ਲੰਘਦੇ 😬 ਨੇ ਟਿੱਚਰਾ ਕਰ ਕਰ ਕੇ,
ਉਹਨਾਂ ਤੋਂ 💯 ਹੀ ਜੀ ਜੀ ਕਹਾਉਣੀ ਆ।

Sabr Kar dilla Teria vaari apni vi aoni aa,
Jehda langhde na tichra kar kar ke,
Uhna to he Ji Ji kahoni aa.


ਕੱਜਲ ਹਰ 👀 ਅੱਖ ਚ ਜਚੇ ਭਾਂਵੇ ਨਾ ਜਚੇ,
ਪਰ ਸ਼ਰਮ 😔 ਲਿਹਾਜ ਜਿਸ ਅੱਖ 👀 ਵਿੱਚ ਹੁੰਦੀ ਐ ਨਾ,
ਉਹ ਅੱਤ 👌 ਦੀ ਜਚਦੀ ਐ।

Kajal har aakh ch jache paawe na jache,
Par sharam lehaaz jis aakh vich hundi aa na,
Uh att di jachdi aa


‪ਅੱਖੀਆਂ‬ ਚ 👆 ਚਿਹਰਾ ਤੇਰਾ,
ਬੁੱਲਾਂ 😊 ਤੇ ਤੇਰਾਂ ਨਾਂ ਸੋਹਣੀਏ,
ਤੂੰ ਐਵੇ ਨਾ 😦 ਡਰਿਆ ਕਰ,
ਕੋਈ ਨੀ 😊 ਲੈਂਦੀ ਤੇਰੀ ਥਾਂ ਸੋਹਣੀਏ ।

Akhian ch chehra tera,
Bula ta tera naa sohniya,
Tu ewa na dareya kar,
Koi ni lehndi teri thaa sohniya


ਜੇ ਸੰਤੋਖ 💯 ਵੱਡਾ ਤਾਂ ਗਰੀਬੀ ਕੁਝ ਵੀ ਨਹੀਂ,
ਜੇ ਸੰਤੋਖ 👆 ਛੋਟਾ ਤਾਂ ਅਮੀਰੀ ਕੁਝ ਵੀ ਨਹੀਂ।

Ja shantokh vadaa ta gareebi kuj vi nahi,
Ja shantokh chotta ta amiri kuj vi nahi.


ਪੱਕਾ ਸਬੂਤ ❌ ਤਾਂ ਨਹੀਂ ਪਰ ਵਕ਼ਤ ਗਵਾਹ ਐ,
ਕੌਣ ਕਦੋਂ 😒 ਤੇ ਕਿਵੇਂ ਬਦਲਿਆਂ ਸੀ।

Pakka sabut ta nahi par vaqt gawah ee,
Kon kado ta kive badleya.


ਵਿਰਲੇ ਹੀ 😕 ਆ ਜਿਹੜੇ ਚੰਗੀ ਆਖਦੇ,
ਬਹੁਤੇ ਜ਼ੋਰ 😏 ਲਾਈ ਜਾਂਦੇ ਮਾੜਾ ਠੱਪਾ ਲਾਉਣ ਨੂੰ।

Verla he aa jehda changi aakhde,
Bhut jor lai jaande mada thappa lon nu.


ਦਾਗ਼ ਹੋਣ 😶 ਖੁਦ ਤੇ ਤਾਂ ਸ਼ੀਸ਼ੇ ਨੂੰ ਨੀ ਕੋਸੀ ਦਾ,
ਚੰਗਾ ਜੇ ☝ ਨਾ ਕਰ ਪਾਈਏ,
ਤਾਂ ਕਿਸੇ 😔 ਦਾ ਮਾੜਾ ਵੀ ਨੀ ਸੋਚੀਦਾ।

Daag hon khud ta ta sheesha nu ni kosi da,
Changa ja na kar paia,
Ta kise da maada ve ni sochi da.


ਸ਼ਰਮ ਤਾਂ 😶 ਅੱਖਾਂ ਚ ਹੋਣੀ ਚਾਹੀਦੀ ਐ ਜਨਾਬ,
ਦੁਪੱਟੇ 😞 ਦਾ ਇਸਤੇਮਾਲ ਤੇ ਲੋਕ,
ਮੂੰਹ ਢਕਣ 💯 ਲਈ ਵੀ ਕਰ ਲੈਂਦੇ ਨੇ।

Sharam ta akha ch honi chahida ee janab,
Dupate da estmaal ta lok,
Muh dhakan lai vi kar lainde na.


ਰਿਸ਼ਤਿਆਂ ਦਾ 💑 ਪਤਾ ਤਾਂ ਦੂਰੀਆ ਤੋਂ ਹੀ ਲਗਦਾ 😊 ਸੱਜਣਾ
ਮੂੰਹ ਤੇ 😏 ਤਾਂ ਹਰ ਕੋਈ ਵਫਾਦਾਰ ਹੁੰਦਾ।

Ristea da pta ta doorian to hi lagda sajna,
Muh ta ta har koi wafaadar hunda.


ਜੋ ਖ਼ੁਦ ਨੂੰ 🙏 ਬਹੁਤ ਕੁਝ ਸਮਝਦੇ ਆ ਇੱਥੇ,
ਆਪਾ ਉਹਨਾ 💯 ਨੂੰ ਕਦੇ ਕੁਝ ਵੀ ਨੀ ਸਮਝਿਆ।

Jo khud nu bhut kuj samjde aa etha,
Apa uhna nu kade kuj ve nahi samjheaa.


ਵਕਤ ਨੂਰ ⌚ ਨੂੰ ਬੇ - ਨੂਰ ਬਣਾ ਦਿੰਦਾ ਹੈ,
ਫਕੀਰ ਨੂੰ 😑 ਹਜ਼ੂਰ ਬਣਾ ਦਿੰਦਾ ਹੈ,
ਜੇ 🕛 ਵਕਤ ਬਦਲਣ ਤੇ ਆ ਜਾਵੇ,
ਕੋਲੇ ਨੂੰ 💎 ਕੋਹਿਨੂਰ ਬਣਾ ਦਿੰਦਾ ਹੈ।

Vaqt noor nu banoor bna dinda hai,
Faqeer nu hazoor bna dinda hai,
Ja vaqt badlan ta aa jawe,
Koila nu Kohinoor bna dinda hai.


ਖੁੱਦ ਸੇ ਭੀ ❌ ਖੁਲਕਰ ਨਹੀਂ ਮਿਲਤੇ ਹਮ,
ਤੁਮ ਕਿਆ 😶 ਖ਼ਾਕ ਜਾਣਤੇ ਹੋਂ ਹਮੇ।

Khud se bhi khulkar nahi milta hum,
Tum kya khaak jaante ho hme.


ਮਾੜੇ ਤਾਂ 😈 ਅਸੀਂ ਸ਼ੁਰੂ ਤੋਂ ਹੀ ਬਹੁਤ,
ਤੇ ਆ 👆 ਉਹ ਗੱਲ ਵੱਖਰੀ ਆ,
ਜਦੋਂ ਕਿਸੇ ਨੂੰ 😒 ਸਾਡੀ ਲੋੜ ਹੁੰਦੀ ਆ,
ਉਦੋਂ 💯 ਅਸੀਂ ਸਭ ਨੂੰ ਚੰਗੇ ਲੱਗਦੇ ਆ।

Maade ta asi suru to hi boht,
Ta aa uh gall vakhri aa,
Jadi kise nu saadi lod hundi aa,
Odo asi sab nu changa laagde aa.


ਆਪਣੀ ਨਿਅਤ 😒 ਤੇ ਜਰਾ ਗੌਰ ਕਰਕੇ ਦਸ,
ਮੁਹੱਬਤ 💔 ਕਿੰਨੀ ਸੀ ਤੇ ਮਤਲਬ ਕਿੰਨਾ ਸੀ ।

Apni niyat ta jara goor karke das,
Mohabbat kini se ta Matlab kina si.

Post a Comment

1 Comments